ਹੁਣ UK ਨੇ ਭਾਰਤ ਨੂੰ 12 ਦਮਨਕਾਰੀ ਦੇਸ਼ਾਂ ‘ਚ ਕੀਤਾ ਸ਼ਾਮਲ

ਲੰਡਨ, 1 ਅਗਸਤ 2025 ਬ੍ਰਿਟਿਸ਼ ਸਰਕਾਰ ਨੇ ਗਰਮ ਖਿਆਲੀਆਂ ਦੇ ਸਮਰਥਨ ’ਚ ਭਾਰਤ ਨੂੰ ਦਮਨਕਾਰੀ ਦੇਸ਼ਾਂ ਦੀ ਸੂਚੀ ’ਚ ਸ਼ਾਮਲ ਕੀਤਾ। ਬ੍ਰਿਟਿਸ਼ ਸੰਸਦੀ ਕਮੇਟੀ ਨੇ ਚੀਨ, ਰੂਸ, ਤੁਰਕੀ ਸਮੇਤ 12 ਦੇਸ਼ਾਂ ਦੀ ਸੂਚੀ ਜਾਰੀ ਕੀਤੀ।
ਭਾਰਤ ਨੇ ਵਿਰੋਧ ਜਤਾਇਆ ਸਮਾਜਿਕ ਮੀਡੀਆ ’ਤੇ ਚਰਚਾ ਜਾਰੀ। ਭਾਰਤ-ਬ੍ਰਿਟੇਨ ਰਿਸ਼ਤਿਆਂ ’ਤੇ ਪ੍ਰਭਾਵ ਦੀ ਚਿੰਤਾ।