Sardool Singh

Jathedar Giani Harpreet Singh announces the patrons of the reconstituted Shiromani Akali Dal.

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤਾਂ ਦਾ ਐਲਾਨ ਚੰਡੀਗੜ੍ਹ, 9 ਅਕਤੂਬਰ (ਖ਼ਾਸ ਰਿਪੋਰਟ) — ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਪ੍ਰਧਾਨ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ, ਵੱਲੋਂ ਅੱਜ ਪਾਰਟੀ ਦੇ ਸਰਪ੍ਰਸਤਾਂ ਦੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ ਹੈ। ਇਹ ਨਿਯੁਕਤੀਆਂ ਸੰਗਠਨਕ ਸਲਾਹ, ਮਾਰਗਦਰਸ਼ਨ ਅਤੇ ਪੰਥਕ ਮੁੱਦਿਆਂ ‘ਤੇ ਇਕ ਮਜ਼ਬੂਤ ਰਹਿਨੁਮਾਈ…

Read More

Jathedar Giani Harpreet Singh announces the appointment of senior vice presidents of the reconstituted Shiromani Akali Dal.

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਚੰਡੀਗੜ੍ਹ, 9 ਅਕਤੂਬਰ (ਖ਼ਾਸ ਰਿਪੋਰਟ) — ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇਕ ਅਹਿਮ ਸੰਗਠਨਕ ਫੈਸਲਾ ਲੈਂਦਿਆਂ ਪਾਰਟੀ ਵਿੱਚ ਸੀਨੀਅਰ ਮੀਤ ਪ੍ਰਧਾਨਾਂ ਦੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ…

Read More

Private plane crash in Farrukhabad, Uttar Pradesh: Aircraft fell into bushes shortly after takeoff from the runway; pilot and passenger safe.

ਉੱਤਰ ਪ੍ਰਦੇਸ਼ ਦੇ ਫ਼ਰੂਖਾਬਾਦ ਵਿੱਚ ਨਿੱਜੀ ਜਹਾਜ਼ ਹਾਦਸਾ: ਰਨਵੇਅ ਤੋਂ ਉਡਾਣ ਭਰਦੇ ਹੀ ਝਾੜੀਆਂ ਵਿੱਚ ਡਿੱਗਾ, ਪਾਇਲਟ ਤੇ ਯਾਤਰੀ ਸੁਰੱਖਿਅਤ ਫ਼ਰੂਖਾਬਾਦ, 9 ਅਕਤੂਬਰ 2025: ਉੱਤਰ ਪ੍ਰਦੇਸ਼ ਦੇ ਫ਼ਰੂਖਾਬਾਦ ਵਿੱਚ ਮੁਹੰਮਦਾਬਾਦ ਏਅਰਸਟ੍ਰਿਪ ‘ਤੇ ਇੱਕ ਨਿੱਜੀ ਜਹਾਜ਼ (VT-DEZ, ਜੈੱਟ ਸਰਵਿਸ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦਾ) ਰਨਵੇਅ ਤੋਂ ਉਡਾਣ ਭਰਦੇ ਹੀ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਨੇੜੇ ਦੀਆਂ…

Read More

Last rites of Rajvir Jawanda: Family and artists break down in tears; mourning spreads across the Punjabi music industry.

ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ: ਫੁੱਟ-ਫੁੱਟ ਰੋ ਰਹੇ ਪਰਿਵਾਰ ਅਤੇ ਕਲਾਕਾਰ, ਪੰਜਾਬੀ ਸੰਗੀਤ ਜਗਤ ‘ਚ ਸ਼ੋਕ ਪੋਨਾ, 9 ਅਕਤੂਬਰ 2025: ਪੰਜਾਬੀ ਗਾਇਕ ਰਾਜਵੀਰ ਜਵੰਦਾ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਪੋਨਾ ਵਿਖੇ ਕੀਤਾ ਗਿਆ। ਉਹਨਾਂ ਦੇ ਪੁੱਤਰ ਦਿਲਾਵਰ ਨੇ ਪਿੰਡ ਦੇ ਸਰਕਾਰੀ ਸਕੂਲ ਨੇੜੇ ਮੈਦਾਨ ਵਿੱਚ ਚਿਤਾ ਨੂੰ…

Read More

Tarn Taran by-election: Message of Panthic unity as Bibi Satwant Kaur blesses Bhai Mandeep Singh, appeals to all factions for support.

ਪੰਥਕ ਏਕਤਾ ਦਾ ਸੁਨੇਹਾ – ਬੀਬੀ ਸਤਵੰਤ ਕੌਰ ਨੇ ਭਾਈ ਮਨਦੀਪ ਸਿੰਘ ਨੂੰ ਦਿੱਤਾ ਆਸ਼ੀਰਵਾਦ, ਸਭ ਧਿਰਾਂ ਨੂੰ ਸਾਂਝੇ ਪੰਥਕ ਉਮੀਦਵਾਰ ਦੇ ਸਹਿਯੋਗ ਦੀ ਅਪੀਲ ਤਰਨਤਾਰਨ, 8 ਅਕਤੂਬਰ 2025(ਖ਼ਾਸ ਰਿਪੋਰਟ) — ਪੰਥਕ ਏਕਤਾ ਦੇ ਸੰਦੇਸ਼ ਨੂੰ ਮਜ਼ਬੂਤ ਕਰਦਿਆਂ, ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਜੀ ਨੇ ਅੱਜ ਅਪੀਲ ਕੀਤੀ ਕਿ ਸਾਰੀਆਂ ਪੰਥਕ ਧਿਰਾਂ ਧੜਿਆਂ…

Read More

Beadbi (sacrilege) of Guru Granth Sahib Ji in Kolpur, Samba: House of accused Manjit demolished with a bulldozer; Jathedar Gargajj issues a stern warning to the administration.

ਸਾਂਬਾ ਦੇ ਕੋਲਪੁਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ: ਮੁਲਜ਼ਮ ਮਨਜੀਤ ਦਾ ਘਰ ਬੁਲਡੋਜ਼ਰ ਨਾਲ ਢਾਹਿਆ, ਜਥੇਦਾਰ ਗੜਗੱਜ ਦੀ ਪ੍ਰਸ਼ਾਸਨ ਨੂੰ ਚੇਤਾਵਨੀ ਸਾਂਬਾ, 8 ਅਕਤੂਬਰ 2025: ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਪਿੰਡ ਕੋਲਪੁਰ ਵਿੱਚ ਰਾਤ ਨੂੰ ਵਾਪਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਘਟਨਾ ਨੇ ਸੰਗਤ ਵਿੱਚ ਭਾਰੀ ਰੋਸ ਪੈਦਾ ਕੀਤਾ ਹੈ। ਮੁਲਜ਼ਮ ਮਨਜੀਤ…

Read More

Beadbi (sacrilege) of Guru Granth Sahib Ji in Samba, Jammu & Kashmir: Accused Manjit Singh Billa arrested.

ਜੰਮੂ-ਕਾਸ਼ਮੀਰ ਦੇ ਸਾਂਬਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ: ਮੁਲਜ਼ਮ ਮਨਜੀਤ ਸਿੰਘ ਬਿੱਲਾ ਗ੍ਰਿਫ਼ਤਾਰ ਸਾਂਬਾ, 8 ਅਕਤੂਬਰ 2025: ਜੰਮੂ-ਕਾਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਪਿੰਡ ਕੋਲਪੁਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਅੱਗ ਲਗਾਉਣ ਵਾਲੇ ਮੁਲਜ਼ਮ ਮਨਜੀਤ ਸਿੰਘ ਬਿੱਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਰਾਤ ਨੂੰ ਵਾਪਰੀ, ਜਦੋਂ ਮੁਲਜ਼ਮ ਨੇ ਸੁਖਾਸਨ…

Read More

A new wave of Panthic unity in the Tarn Taran by-election — Bhai Mandeep Singh announced as the joint Panthic candidate

ਤਰਨਤਾਰਨ ਜ਼ਿਮਨੀ ਚੋਣ ਵਿੱਚ ਪੰਥਕ ਏਕਤਾ ਦੀ ਨਵੀਂ ਲਹਿਰ,ਭਾਈ ਮਨਦੀਪ ਸਿੰਘ ਸਾਂਝੇ ਪੰਥਕ ਉਮੀਦਵਾਰ ਐਲਾਨੇ ਗਏ — ਅੰਮ੍ਰਿਤਸਰ ਪ੍ਰੈੱਸ ਕਲੱਬ ’ਚ ਵੱਡਾ ਐਲਾਨ ਅੰਮ੍ਰਿਤਸਰ, 7 ਅਕਤੂਬਰ 2025: ਪੰਜਾਬ ਦੀ ਸਿਆਸੀ ਜ਼ਮੀਨ ‘ਤੇ ਇੱਕ ਨਵੀਂ ਲਹਿਰ ਦੇ ਤੌਰ ‘ਤੇ ਉਭਰੀ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਹੁਣ ਸਿਰਫ਼ ਸਿਆਸੀ ਦੌੜ ਨਹੀਂ, ਸਗੋਂ ਪੰਥਕ ਏਕਤਾ ਦੀ…

Read More