Major Blow to Indian Team Before T20 World Cup – Tilak Varma Undergoes Surgery
ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਲਈ ਵੱਡਾ ਝਟਕਾ – ਤਿਲਕ ਵਰਮਾ ਦੀ ਹੋਈ ਸਰਜਰੀ 08 ਜਨਵਰੀ 2026 – ਭਾਰਤੀ ਟੀ-20 ਟੀਮ ਲਈ ਆਉਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਵੱਡਾ ਝਟਕਾ ਲੱਗ ਗਿਆ ਹੈ। ਤੇਜ਼ੀ ਨਾਲ ਉਭਰ ਰਹੇ ਬੱਲੇਬਾਜ਼ ਤਿਲਕ ਵਰਮਾ ਦੀ ਸਰਜਰੀ ਹੋ ਗਈ ਹੈ। ਇਸ ਕਾਰਨ ਉਹ ਨਿਊਜ਼ੀਲੈਂਡ ਖਿਲਾਫ਼ ਆਉਣ ਵਾਲੀ…

