Kangana Ranaut Defamation Case Heard in Bathinda Court: No Decision on Exemption from Appearance – Next Hearing Jan 5, 2026
ਕੰਗਣਾ ਰਣੌਤ ਮਾਣਹਾਨੀ ਮਾਮਲੇ ਵਿੱਚ ਬਠਿੰਡਾ ਅਦਾਲਤ ਵਿੱਚ ਸੁਣਵਾਈ: ਪੇਸ਼ੀ ਤੋਂ ਛੋਟ ਦੀ ਅਰਜ਼ੀ ‘ਤੇ ਵੀ ਨਹੀਂ ਹੋਇਆ ਫੈਸਲਾ – ਅਗਲੀ ਤਾਰੀਖ਼ 5 ਜਨਵਰੀ 2026 15 ਦਸੰਬਰ 2025, ਬਠਿੰਡਾ – ਬਾਲੀਵੁੱਡ ਅਦਾਕਾਰਾ ਤੇ ਹਿਮਾਚਲ ਪ੍ਰਦੇਸ਼ ਤੋਂ ਐੱਮਪੀ ਕੰਗਣਾ ਰਣੌਤ ਵਿਰੁੱਧ ਮਾਣਹਾਨੀ ਮਾਮਲੇ ਵਿੱਚ ਬਠਿੰਡਾ ਅਦਾਲਤ ਵਿੱਚ ਅੱਜ ਸੁਣਵਾਈ ਹੋਈ। ਮਾਮਲਾ ਕੰਗਣਾ ਵੱਲੋਂ ਬੇਬੇ ਮਹਿੰਦਰ ਕੌਰ…

