Haryana 590 Crore Scam: ACB Probe Reaches Real Estate Sector
ਹਰਿਆਣਾ 590 ਕਰੋੜ ਘੁਟਾਲੇ ਵਿੱਚ ACB ਦੀ ਜਾਂਚ ਰੀਅਲ ਅਸਟੇਟ ਤੱਕ ਪਹੁੰਚੀ 02 ਮਾਰਚ 2026, ਮੋਹਾਲੀ/ਜ਼ੀਰਕਪੁਰ – ਹਰਿਆਣਾ ਵਿੱਚ ਵੱਡੇ ਪੱਧਰ ‘ਤੇ ਵਾਪਰੇ 590 ਕਰੋੜ ਰੁਪਏ ਦੇ ਘੁਟਾਲੇ ਮਾਮਲੇ ਵਿੱਚ ਐਂਟੀ ਕਰੱਪਸ਼ਨ ਬਿਊਰੋ (ACB) ਦੀ ਜਾਂਚ ਹੁਣ ਰੀਅਲ ਅਸਟੇਟ ਖੇਤਰ ਵੱਲ ਵਧ ਗਈ ਹੈ। ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਘੁਟਾਲੇ ਵਿੱਚ ਸ਼ਾਮਲ ਵਿਅਕਤੀਆਂ…

