Congress Respects Akal Takht Hukamnama – No Political Conference at Maghi Mela

ਕਾਂਗਰਸ ਪਾਰਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਮੰਨਦੀ ਹੈ – ਮਾਘੀ ਮੇਲੇ ‘ਤੇ ਸਿਆਸੀ ਕਾਨਫਰੰਸ ਨਹੀਂ ਕੀਤੀ ਜਾਵੇਗੀ 12 ਜਨਵਰੀ 2026, ਚੰਡੀਗੜ੍ਹ – ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਅੱਜ ਸਪੱਸ਼ਟ ਬਿਆਨ ਦਿੱਤਾ ਹੈ ਕਿ ਕਾਂਗਰਸ ਪਾਰਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਪੂਰੀ ਤਰ੍ਹਾਂ ਮੰਨਦੀ ਹੈ। ਇਸ ਲਈ ਮਾਘੀ ਮੇਲੇ ਮੌਕੇ…

Read More

International Panthic Dal UK Sends Open Letter to SGPC Chief Dhami: ‘Was Badal’s Panth Rattan Actually Returned?

ਇੰਟਰਨੈਸ਼ਨਲ ਪੰਥਕ ਦਲ ਯੂਕੇ ਨੇ SGPC ਪ੍ਰਧਾਨ ਧਾਮੀ ਨੂੰ ਖੁੱਲ੍ਹਾ ਪੱਤਰ ਲਿਖ ਕੇ ਚੇਤਾਵਨੀ ਦਿੱਤੀ: ‘ਬਾਦਲ ਦਾ ਪੰਥ ਰਤਨ ਵਾਪਸ ਆਇਆ ਜਾਂ ਨਹੀਂ? ਖੁੱਲਾ ਪੱਤਰਇੰਟਰਨੈਸ਼ਨਲ ਪੰਥਕ ਦਲ ਯੂਕੇ ਵੱਲੋਂਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਸ. ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀਅੰਮ੍ਰਿਤਸਰ ਸਾਹਿਬ⸻ਵਿਸ਼ਾ: ਪੰਥਕ ਹੁਕਮਨਾਮਿਆਂ ਦੀ ਉਲੰਘਣਾ, ਨਾ-ਪੂਰੇ ਕੀਤੇ ਵਾਅਦੇ, ਜਥੇਦਾਰ ਨਿਯੁਕਤੀ ਵਿੱਚ ਇੱਕਪੱਖਤਾ ਅਤੇ ਪ੍ਰਕਾਸ਼ ਸਿੰਘ ਬਾਦਲ ਦੇ…

Read More

International Panthic Dal Questions SGPC & Akal Takht Secretariat: ‘Was Badal’s Panth Rattan Title Physically Returned or Just Announced? No Clarity Even After One Year’

ਇੰਟਰਨੈਸ਼ਨਲ ਪੰਥਕ ਦਲ ਨੇ SGPC ਤੇ ਅਕਾਲ ਤਖ਼ਤ ਸਕੱਤਰੇਤ ਨੂੰ ਘੇਰਿਆ: ‘ਬਾਦਲ ਦਾ ਪੰਥ ਰਤਨ ਫਖਰ-ਏ-ਕੌਮ ਖ਼ਿਤਾਬ ਅਸਲ ਵਿੱਚ ਵਾਪਸ ਆਇਆ ਜਾਂ ਸਿਰਫ਼ ਐਲਾਨ ਹੋਇਆ? ਇੱਕ ਸਾਲ ਬਾਅਦ ਵੀ ਸਪੱਸ਼ਟ ਜਵਾਬ ਨਹੀਂ’ ਲੰਡਨ/ ਬਰਮਿੰਘਮ — (ਵਿਸ਼ੇਸ਼ ਰਿਪੋਰਟ ਆਵਾਜਿ ਕੌਮ ਬਿਊਰੋ) ਇੰਟਰਨੈਸ਼ਨਲ ਪੰਥਕ ਦਲ ਵੱਲੋਂ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ…

Read More