
Strict action against child begging racket: First FIR registered against woman, major Punjab govt campaign.
ਬੱਚਿਆਂ ਤੋਂ ਭੀਖ ਮੰਗਵਾਉਣ ਵਾਲੇ ਗਿਰੋਹ ’ਤੇ ਸਖ਼ਤ ਐਕਸ਼ਨ: ਮਹਿਲਾ ਖ਼ਿਲਾਫ਼ ਪਹਿਲੀ FIR, ਪੰਜਾਬ ਸਰਕਾਰ ਦੀ ਵੱਡੀ ਮੁਹਿੰਮ ਅੰਮ੍ਰਿਤਸਰ, 14 ਜੁਲਾਈ, 2025 ਪੰਜਾਬ ਸਰਕਾਰ ਨੇ ਬੱਚਿਆਂ ਤੋਂ ਭੀਖ ਮੰਗਵਾਉਣ ਵਾਲੇ ਗਿਰੋਹਾਂ ’ਤੇ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅੱਜ ਅੰਮ੍ਰਿਤਸਰ ’ਚ ਇੱਕ ਮਹਿਲਾ ਖ਼ਿਲਾਫ਼ ਬੱਚਿਆਂ ਨੂੰ ਭੀਖ ਮੰਗਵਾਉਣ ਦੀ ਪਹਿਲੀ FIR ਦਰਜ ਕੀਤੀ ਗਈ ਹੈ।…