CM Bhagwant Mann in Bengaluru for 7-Day Detox & Wellness Programme
ਇਲਾਜ ਲਈ ਬੈਂਗਲੁਰੂ ਗਏ ਮੁੱਖ ਮੰਤਰੀ ਭਗਵੰਤ ਮਾਨ 26 ਫ਼ਰਵਰੀ 2026, ਬੈਂਗਲੁਰੂ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਸ਼ਾਮ ਨੂੰ ਬੈਂਗਲੁਰੂ ਪਹੁੰਚ ਗਏ ਹਨ ਜਿੱਥੇ ਉਹ ਜਿੰਦਲ ਨੇਚਰਕਿਊਰ ਇੰਸਟੀਚਿਊਟ ਵਿੱਚ ਲਗਭਗ ਇੱਕ ਹਫ਼ਤੇ ਦੇ ਕੁਦਰਤੀ ਡਿਟੌਕਸ ਅਤੇ ਵੈਲਨੈੱਸ ਪ੍ਰੋਗਰਾਮ ਅਧੀਨ ਰਹਿਣਗੇ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਯਾਤਰਾ ਸਾਵਧਾਨੀ ਵਜੋਂ ਅਤੇ ਪਹਿਲਾਂ…

