Baltej Pannu Questions Sukhbir Badal Over Blue-Yellow Bus Colours
ਬੱਸਾਂ ਦੇ ਨੀਲੇ-ਪੀਲੇ ਰੰਗ ‘ਤੇ ਬਲਤੇਜ ਪੰਨੂ ਨੇ ਸੁਖਬੀਰ ਬਾਦਲ ਨੂੰ ਘੇਰਿਆ 04 ਮਾਰਚ 2026, ਚੰਡੀਗੜ੍ਹ – ਬਲਤੇਜ ਪੰਨੂ ਨੇ ਸੋਸ਼ਲ ਮੀਡੀਆ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਟੈਗ ਕਰਕੇ ਤਿੱਖਾ ਵਿਅੰਗ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਸ ਨੀਲੇ-ਪੀਲੇ ਰੰਗ ਨੂੰ ਲੈ ਕੇ ਅੱਜ ਅਕਾਲੀ ਆਗੂ ਆਪ ਸਰਕਾਰ ‘ਤੇ ਹਮਲਾ ਕਰ…

