Complaint filed by DSGMC against Harvinder Singh Sarna at Shri Akal Takht Sahib

DSGMC ਵੱਲੋਂ ਹਰਵਿੰਦਰ ਸਿੰਘ ਸਰਨਾ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ ਦਰਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਵੱਲੋਂ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਦੇ ਵਿਵਾਦਤ ਬਿਆਨਾਂ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਵਿਖੇ ਸਰਕਾਰੀ ਤੌਰ ’ਤੇ ਸ਼ਿਕਾਇਤ ਦਰਜ ਕਰਵਾਈ ਗਈ। ਇਹ ਸ਼ਿਕਾਇਤ ਸੀਨੀਅਰ ਉਪ ਪ੍ਰਧਾਨ DSGMC ਸ. ਆਤਮਾ ਸਿੰਘ ਲੁਬਾਣਾ ਦੀ ਅਗਵਾਈ…

Read More

Strong demonstration by farmers in protest against Trump-Modi trade deal

ਟਰੰਪ–ਮੋਦੀ ਟਰੇਡ ਡੀਲ ਦੇ ਵਿਰੋਧ ’ਚ ਕਿਸਾਨਾਂ ਦਾ ਜ਼ੋਰਦਾਰ ਪ੍ਰਦਰਸ਼ਨ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਜਥੇਬੰਦੀ ਵੱਲੋਂ ਅੱਜ ਸਾਰੇ ਜ਼ਿਲ੍ਹਾ ਅਤੇ ਡੀਸੀ ਹੈੱਡਕੁਆਰਟਰਾਂ ’ਤੇ ਵੱਡੇ ਮਾਰਚ ਕੱਢ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਹੋਈ ਟਰੇਡ ਡੀਲ ਦੇ ਖ਼ਿਲਾਫ਼ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਮੋਦੀ ਅਤੇ ਟਰੰਪ…

Read More

The weather will change in the next three days, the Meteorological Department has warned.

ਮੌਸਮ ਦਾ ਬਦਲੇਗਾ ਮਿਜ਼ਾਜ ਅਗਲੇ ਤਿੰਨ ਦਿਨਾਂ ਨੂੰ ਲੈਕੇ ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ ਮੌਸਮ ਵਿਭਾਗ (Indian Meteorological Department) ਨੇ ਅਗਲੇ ਕੁਝ ਦਿਨਾਂ ਲਈ ਮੁੜ ਮੌਸਮ ਵਿਚ ਬਦਲਾਅ ਦੀ ਚੇਤਾਵਨੀ ਜਾਰੀ ਕੀਤੀ ਹੈ।

Read More

Modi-Malaysia PM joint press statement: Zero tolerance on terrorism, no compromise

ਮੋਦੀ–ਮਲੇਸ਼ੀਆ PM ਸਾਂਝਾ ਪ੍ਰੈਸ ਬਿਆਨ: ਅੱਤਵਾਦ ‘ਤੇ ਜ਼ੀਰੋ ਟੋਲਰੈਂਸ, ਕੋਈ ਸਮਝੌਤਾ ਨਹੀਂ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਾਲ ਹੋਈ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਅੱਤਵਾਦ ਵਿਰੁੱਧ ਭਾਰਤ ਦੀ ਕੜੀ ਨੀਤੀ ਨੂੰ ਦੁਹਰਾਇਆ।ਪ੍ਰਧਾਨ ਮੰਤਰੀ ਮੋਦੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਅੱਤਵਾਦ ਕਿਸੇ ਵੀ ਰੂਪ ਵਿੱਚ ਕਬੂਲ ਨਹੀਂ ਕੀਤਾ ਜਾ ਸਕਦਾ…

Read More

Important step taken by SGPC for AI matters, formation of special sub-committee

SGPC ਵੱਲੋਂ AI ਮਾਮਲਿਆਂ ਲਈ ਅਹਿਮ ਕਦਮ, ਵਿਸ਼ੇਸ਼ ਸਬ-ਕਮੇਟੀ ਦਾ ਗਠਨ ਆਰਟੀਫਿਸ਼ਲ ਇੰਟੈਲੀਜੈਂਸ ਰਾਹੀਂ ਸਿੱਖ ਧਰਮ ਦੀ ਮਰਿਆਦਾ ਖ਼ਿਲਾਫ ਸਮੱਗਰੀ ’ਤੇ ਰਹੇਗੀ ਸਖ਼ਤ ਨਜ਼ਰ, ਦੇਸ਼-ਵਿਦੇਸ਼ ਦੇ ਮਾਹਿਰਾਂ ਨੂੰ ਸ਼ਾਮਲ ਕਰਕੇ SGPC ਨੇ ਬਣਾਈ AI ਸਬ-ਕਮੇਟੀ, 13 ਅਕਤੂਬਰ 2025 ਦੇ ਮਤਾ ਨੰਬਰ 1002 ਤਹਿਤ ਪ੍ਰਧਾਨ ਸਾਹਿਬ ਵੱਲੋਂ ਸਬ-ਕਮੇਟੀ ਨਿਯੁਕਤ, AI ਨਾਲ ਬਣ ਰਹੀਆਂ ਵਿਵਾਦਿਤ ਵੀਡੀਓਆਂ ਅਤੇ…

Read More

The CIT summoned Shiromani Committee member Sukhdev Singh Bhor and several current and former Shiromani Committee officials reached Police Commissioner’s office

ਸਿੱਟ ਵੱਲੋਂ ਸਮਨ ਕੀਤੇ ਗਏ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਭੋਰ ਅਤੇ ਅਨੇਕਾਂ ਮੌਜੂਦਾ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਅਧਿਕਾਰੀ ਪਹੁੰਚੇ ਪੁਲਿਸ ਕਮਿਸ਼ਨਰ ਦਫਤਰ Breaking News – 328 ਸਰੂਪਾਂ ਦੇ ਮਾਮਲੇ ਵਿੱਚ ਗਠਿਤ ਕੀਤੀ ਗਈ ਸਿੱਟ ਵੱਲੋਂ ਸਮਨ ਕੀਤੇ ਗਏ ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਭੋਰ ਅਤੇ ਅਨੇਕਾਂ ਮੌਜੂਦਾ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਅਧਿਕਾਰੀ ਪਹੁੰਚੇ ਪੁਲਿਸ…

Read More

Dhaliwal’s counterattack on Bhattal’s statement: Congress threw Punjab into fire for the chair

ਭੱਠਲ ਦੇ ਬਿਆਨ ‘ਤੇ ਧਾਲੀਵਾਲ ਦਾ ਪਲਟਵਾਰ : ਕੁਰਸੀ ਲਈ ਕਾਂਗਰਸ ਨੇ ਪੰਜਾਬ ਨੂੰ ਅੱਗ ‘ਚ ਝੋਂਕਿਆ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਐਮਐਲਏ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਹਾਲੀਆ ਬਿਆਨ ‘ਤੇ ਕੜਾ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਭੱਠਲ ਵੱਲੋਂ ਦਿੱਤਾ…

Read More

Brutal murder of elderly woman with sharp weapons in Indira Colony, terror in the area

ਇੰਦਰਾ ਕਲੋਨੀ ਵਿੱਚ ਬੁਜ਼ੁਰਗ ਮਹਿਲਾ ਦਾ ਤੇਜ਼ਧਾਰ ਹਥਿਆਰਾਂ ਨਾਲ ਨਿਰਮਮ ਕਤਲ, ਇਲਾਕੇ ’ਚ ਦਹਿਸ਼ਤ ਅੰਮ੍ਰਿਤਸਰ ਦੇ ਮਜੀਠਾ ਰੋਡ ਸਥਿਤ ਇੰਦਰਾ ਕਲੋਨੀ ਵਿੱਚ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ, ਜਿੱਥੇ 65 ਤੋਂ 70 ਸਾਲ ਦੀ ਉਮਰ ਦੀ ਬੁਜ਼ੁਰਗ ਮਹਿਲਾ ਵੀਨਾ ਰਾਣੀ ਦਾ ਅਣਪਛਾਤੇ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਨਿਰਮਮ ਕਤਲ ਕਰ ਦਿੱਤਾ ਗਿਆ। ਮ੍ਰਿਤਕਾ ਦੀ ਧੀ…

Read More
Ajit Pawar's Death in Plane Crash

Information received about an emergency incident related to the plane of NCP leader and Deputy Chief Minister Ajit Pawar.

ਐਨਸੀਪੀ ਨੇਤਾ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਜਹਾਜ਼ ਨਾਲ ਜੁੜੀ ਇੱਕ ਐਮਰਜੈਂਸੀ ਘਟਨਾ ਦੀ ਮਿਲੀ ਜਾਣਕਾਰੀ ਮਹਾਰਾਸ਼ਟਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।ਐਨਸੀਪੀ ਨੇਤਾ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਜਹਾਜ਼ ਨਾਲ ਜੁੜੀ ਇੱਕ ਐਮਰਜੈਂਸੀ ਘਟਨਾ ਦੀ ਜਾਣਕਾਰੀ ਮਿਲੀ ਹੈ।ਪ੍ਰਾਰੰਭਿਕ ਰਿਪੋਰਟਾਂ ਮੁਤਾਬਕ, ਯਾਤਰਾ ਦੌਰਾਨ ਜਹਾਜ਼ ਨੂੰ ਤਕਨੀਕੀ ਸਮੱਸਿਆ ਆਈ, ਜਿਸ ਤੋਂ…

Read More

Amritsar Police’s major operation, cross-border drug-arms smuggling module exposed

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, ਸਰਹੱਦ ਪਾਰ ਨਸ਼ਾ–ਹਥਿਆਰ ਤਸਕਰੀ ਮਾਡਿਊਲ ਬੇਨਕਾਬ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਸਰਹੱਦ ਪਾਰੋਂ ਨਸ਼ਿਆਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਅੰਤਰਰਾਜੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ 4 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 1.5 ਕਿਲੋਗ੍ਰਾਮ ਹੈਰੋਇਨ, 2 ਆਧੁਨਿਕ ਪਿਸਤੌਲ…

Read More