Mumbai-Pune Expressway Jam Victims to Get Rs 5 Crore Toll Refund
ਮੁੰਬਈ-ਪੁਣੇ ਹਾਈਵੇ ‘ਤੇ ਜਾਮ ‘ਚ ਫਸਣ ਵਾਲਿਆਂ ਨੂੰ 5 ਕਰੋੜ ਰੁਪਏ ਦਾ ਟੋਲ ਟੈਕਸ ਵਾਪਸ 23 ਫ਼ਰਵਰੀ 2026, ਮੁੰਬਈ – ਮੁੰਬਈ-ਪੁਣੇ ਐਕਸਪ੍ਰੈੱਸਵੇ ‘ਤੇ ਗੈਸ ਟੈਂਕਰ ਪਲਟਣ ਕਾਰਨ ਲੱਗੇ ਲੰਬੇ ਜਾਮ ਵਿੱਚ ਫਸੇ 1 ਲੱਖ ਤੋਂ ਵੱਧ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਹਾਈਵੇ ਅਥਾਰਟੀ ਨੇ ਐਲਾਨ ਕੀਤਾ ਹੈ ਕਿ ਇਸ ਜਾਮ ਦੌਰਾਨ ਵਸੂਲ ਕੀਤੇ ਗਏ…

