Sikh children in Belgium facing difficulties in schools and government institutions due to wearing dastars (turbans).
ਬੈਲਜੀਅਮ ‘ਚ ਸਿੱਖ ਬੱਚਿਆਂ ਨੂੰ ਸਕੂਲਾਂ ਅਤੇ ਸਰਕਾਰੀ ਅਦਾਰਿਆਂ ਵਿੱਚ ਦਸਤਾਰ (ਪੱਗ) ਕਾਰਨ ਆ ਰਹੀਆਂ ਮੁਸ਼ਕਲਾਂ ਬ੍ਰੱਸਲਜ਼ (ਬੈਲਜੀਅਮ) – ਸਰਬਜੀਤ ਸਿੰਘ ਬਨੂੜ- ਬੈਲਜੀਅਮ ਦੀ ਪ੍ਰਮੁੱਖ ਸਿੱਖ ਸੰਸਥਾ ਨੇ ਫ਼ਲੇਮਿਸ਼ ਸਰਕਾਰ ਦੀ ਉਪ ਪ੍ਰਧਾਨ ਮੰਤਰੀ ਹਿਲਡ ਕ੍ਰੇਵਿਟਸ ਨਾਲ ਸਿੱਖ ਬੱਚਿਆਂ ਨੂੰ ਸਕੂਲਾਂ ਵਿੱਚ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਦਸਤਾਰ (ਪੱਗ) ਕਾਰਨ ਆ ਰਹੀਆਂ ਮੁਸ਼ਕਲਾਂ ਸੰਬੰਧੀ ਇੱਕ…

