Massive Support for Bhai Mandeep Singh in Tarn Taran By-Election: AAP Workers Join Akali Dal Waris Punjab, Giani Harpreet Singh Calls It ‘Victory of Panthic Unity’
ਤਰਨ ਤਾਰਨ ਜ਼ਿਮਨੀ ਚੋਣ ਵਿੱਚ ਭਾਈ ਮਨਦੀਪ ਸਿੰਘ ਨੂੰ ਵੱਡਾ ਹੁੰਗਾਰਾ: AAP ਵਰਕਰਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਵਿੱਚ ਸ਼ਾਮਲ ਹੋਣ ਦਾ ਐਲਾਨ, ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ‘ਪੰਥਕ ਏਕਤਾ ਦੀ ਜਿੱਤ’ 6 ਨਵੰਬਰ 2025, ਤਰਨ ਤਾਰਨ – ਤਰਨ ਤਾਰਨ ਜ਼ਿਮਨੀ ਚੋਣ ਵਿੱਚ ਸਾਂਝੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ…

