
Lawrence Bishnoi: NIA Reveals 700+ Shooters, Dawood-Like Crime Network.ਲਾਰੈਂਸ ਬਿਸ਼ਨੋਈ: ਦਾਊਦ ਦੇ ਰਾਹ ‘ਤੇ! 700 ਤੋਂ ਵੱਧ ਸ਼ੂਟਰ, NIA ਦੀ ਚਾਰਜਸ਼ੀਟ ‘ਚ ਚੌਕਾਣ ਵਾਲੇ ਖੁਲਾਸੇ
ਗੈਂਗਸਟਰ ਲਾਰੈਂਸ ਬਿਸ਼ਨੋਈ: ਐਨਆਈਏ ਦਾ ਕਸਾ ਕੱਸ, ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਗਰੋਹ ‘ਤੇ ਲਗਾਤਾਰ ਕਾਰਵਾਈ, ਚਾਰਜਸ਼ੀਟ ਦਾਇਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਨਜ਼ਦੀਕੀ ਸਾਥੀ ਗੋਲਡੀ ਬਰਾੜ ਖਿਲਾਫ਼ ਮੁਹਿੰਮ ਤੇਜ਼ ਕਰ ਦਿੱਤੀ ਹੈ। ਐਨਆਈਏ ਨੇ ਅਪਰਾਧਿਕ ਅਤੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਬਿਸ਼ਨੋਈ, ਗੋਲਡੀ ਬਰਾੜ ਅਤੇ ਕਈ ਹੋਰ ਬਦਨਾਮ ਗੈਂਗਸਟਰਾਂ…