
Singh Sahib Giani Harpreet Singh’s appeal: Centre and Punjab government should make joint efforts for flood-hit Punjab; honour ceremonies cancelled.
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਪੀਲ: ਹੜ੍ਹਾਂ ਪੀੜਤ ਪੰਜਾਬ ਲਈ ਕੇਂਦਰ-ਸੂਬਾ ਕਰੇ ਸਾਂਝੇ ਉਪਰਾਲੇ, ਸਨਮਾਨ ਸਮਾਗਮ ਰੱਦ ਅੰਮ੍ਰਿਤਸਰ, 26 ਅਗਸਤ 2025 ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ’ਚ ਹੜ੍ਹਾਂ ਕਾਰਨ ਪੈਦਾ ਹੋਏ ਸੰਕਟ ’ਤੇ ਗਹਿਰੀ ਚਿੰਤਾ ਜਤਾਉਂਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਤੁਰੰਤ ਸਾਂਝੇ ਉਪਰਾਲੇ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ…