Year: 2024
ਆਪਣੀ ਪੁਸਤਕ ਦਾ ਨਾਂ ਸ੍ਰੀ ਗੁਰੂ ਗ੍ਰੰਥ ਮੈਅਖਾਨਾ ਰੱਖਣ ਵਾਲੇ ਕੁਮਾਰ ਸਵਾਮੀ ਨੇ ਦਿੱਲੀ ਗੁਰਦੁਆਰਾ ਕਮੇਟੀ ਸਮੇਤ ਸਮੁੱਚੀ ਸਿੱਖ ਕੌਮ ਤੋਂ ਮੰਗੀ ਮੁਆਫੀ
ਨਵੀਂ ਦਿੱਲੀ, 11 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਬੀਤੇ ਦਿਨੀਂ ਦਿੱਲੀ ਦੀ ਨਿਰੰਕਾਰੀ ਕਲੌਨੀ ਵਿਚ ਹੋਏ ਸਮਾਗਮ ਵਿਚ ਆਪਣੀ ਲਿਖੀ ਪੁਸਤਕ ਦਾ ਨਾਂ ਸ੍ਰੀ ਗੁਰੂ ਗ੍ਰੰਥ ਮੈਅਖਾਨਾ ਰੱਖਣ ਵਾਲੇ ਕੁਮਾਰ ਸਵਾਮੀ ਨੇ ਦਿੱਲੀ ਸਿੱਖ ਗੁਰੁਦਆਰਾ ਪ੍ਰਬੰਧਕ ਕਮੇਟੀ ਸਮੇਤ…

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਸਮਕਾਲੀ ਸਮੱਸਿਆਵਾਂ ਦੇ ਤਕਨੀਕੀ ਅਤੇ ਨੀਤੀਗਤ ਸਮਾਧਾਨਾਂ ਬਾਰੇ ਕਿਤਾਬ ਲਾਂਚ
ਤਲਵੰਡੀ ਸਾਬੋ, 11 ਮਾਰਚ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸੰਮੇਲਨ ਭਵਨ ਵਿਖੇ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਖੇਤੀ ਮਾਹਿਰ ਅਤੇ ਜੀ.ਕੇ.ਯੂ ਤਲਵੰਡੀ ਸਾਬੋ ਦੇ ਪਰੋ. ਵਾਈਸ ਚਾਂਸਲਰ ਕਮ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਦੁਆਰਾ ਲਿਖੀ ਨਵੀਂ ਕਿਤਾਬ “ਸਮਕਾਲੀ ਖੇਤੀ ਦੀਆਂ ਚਿੰਤਾਵਾਂ ਅਤੇ ਰੁਕਾਵਟਾਂ: ਤਕਨਾਲੋਜੀ ਅਤੇ ਨੀਤੀ ਯੁਕਤ ਹੱਲ” ਨੂੰ ਲਾਂਚ ਕੀਤਾ ਗਿਆ। ਇਸ…