Fire in Rear Coach of Running Garib Rath Express at Sirhind, Passengers Narrowly Escape

ਸਰਹਿੰਦ ਵਿੱਚ ਚਲਦੀ ਗਰੀਬ ਰਥ ਐਕਸਪ੍ਰੈਸ ਦੇ ਪਿਛਲੇ ਡੱਬੇ ਨੂੰ ਲੱਗੀ ਅੱਗ, ਵਾਲ-ਵਾਲ ਬਚੇ ਯਾਤਰੀ 18 ਅਕਤੂਬਰ 2025, ਸਰਹਿੰਦ – ਪੰਜਾਬ ਦੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਸਰਹਿੰਦ ਰੇਲਵੇ ਸਟੇਸ਼ਨ ਨੇੜੇ ਅੰਮ੍ਰਿਤਸਰ ਤੋਂ ਸਹਰਸਾ ਜਾਂਦੀ ਗਰੀਬ ਰਥ ਐਕਸਪ੍ਰੈਸ (ਟ੍ਰੇਨ ਨੰਬਰ 12204) ਦੇ ਪਿਛਲੇ ਤਿੰਨ ਏਸੀ ਡੱਬਿਆਂ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਘਟਨਾ ਸਵੇਰੇ ਲਗਭਗ…

Read More

Scrap Dealer Who Helped Jail DIG to Get Protection — High Court Orders Punjab Govt and CBI

DIG ਨੂੰ ਜੇਲ੍ਹ ਭਿਜਵਾਉਣ ਵਾਲੇ ਸਕ੍ਰੈਪ ਡੀਲਰ ਨੂੰ ਮਿਲੇਗੀ ਸੁਰੱਖਿਆ — ਹਾਈ ਕੋਰਟ ਦੇ ਸਰਕਾਰ ਤੇ CBI ਨੂੰ ਹੁਕਮ ਚੰਡੀਗੜ੍ਹ, 17 ਅਕਤੂਬਰ:ਪੰਜਾਬ ਦੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਫਸੇ DIG ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਗਵਾਹੀ ਦੇਣ ਵਾਲੇ ਸਕ੍ਰੈਪ ਡੀਲਰ ਅਕਾਸ਼ ਬੱਟਾ ਨੂੰ ਹੁਣ ਹਾਈ ਕੋਰਟ ਵੱਲੋਂ ਸੁਰੱਖਿਆ ਦਿੱਤੇ ਜਾਣ ਦੇ ਹੁਕਮ ਹੋਏ ਹਨ। ਅਕਾਸ਼ ਬੱਟਾ ਨੇ ਅਦਾਲਤ…

Read More

Announcement of Sri Guru Singh Sabha Southall’s New Management Committee 2025–28, New Sevadars Appointed

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਨਵੀਂ ਪ੍ਰਬੰਧਕ ਕਮੇਟੀ 2025–28 ਦਾ ਐਲਾਨ, ਨਵੇਂ ਸੇਵਾਦਾਰ ਨਿਯੁਕਤ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਨਵੀਂ ਪ੍ਰਬੰਧਕ ਕਮੇਟੀ 2025–28 ਦਾ ਐਲਾਨ ਸਾਊਥਾਲ, 17 ਅਕਤੂਬਰ 2025 — ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਵੱਲੋਂ ਨਵੀਂ ਕਾਰਜਕਾਰੀ ਪ੍ਰਬੰਧਕ ਕਮੇਟੀ 2025–28 ਲਈ ਸੇਵਾਦਾਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਗਿਆ ਹੈ। ਨਵੀਂ ਕਮੇਟੀ ਨੂੰ…

Read More

Karnataka to Ban RSS Activities in Schools-Colleges: Major Announcement by Minister Priyank Kharge

ਕਰਨਾਟਕ ਵਿੱਚ ਸਕੂਲਾਂ-ਕਾਲਜਾਂ ਵਿੱਚ RSS ਗਤੀਵਿਧੀਆਂ ‘ਤੇ ਬੈਨ: ਮੰਤਰੀ ਪ੍ਰਿਯੰਕ ਖੜਗੇ ਦਾ ਵੱਡਾ ਐਲਾਨ 17 ਅਕਤੂਬਰ 2025, ਬੈੰਗਲੋਰ – ਕਰਨਾਟਕ ਦੀ ਕਾਂਗਰਸ ਸਰਕਾਰ ਨੇ ਰਾਸ਼ਟਰੀ ਸਵੈਮਸੇਵਕ ਸੰਘ (RSS) ਨੂੰ ਸਰਕਾਰੀ ਸਕੂਲਾਂ, ਕਾਲਜਾਂ ਅਤੇ ਜਨਤਕ ਜਾਇਦਾਦਾਂ ਵਿੱਚ ਆਪਣੀਆਂ ਗਤੀਵਿਧੀਆਂ ਚਲਾਉਣ ਤੋਂ ਰੋਕਣ ਲਈ ਵੱਡਾ ਕਦਮ ਚੁੱਕਿਆ ਹੈ। IT, ਬਾਇਓਟੈਕਨਾਲੋਜੀ ਅਤੇ ਗ੍ਰਾਮੀਣ ਵਿਕਾਸ ਮੰਤਰੀ ਪ੍ਰਿਯੰਕ ਖੜਗੇ ਨੇ…

Read More

Virat Kohli transfers his valuable Gurugram property to his brother Vikas Kohli.

ਵਿਰਾਟ ਕੋਹਲੀ ਨੇ ਗੁਰੂਗ੍ਰਾਮ ਦੀ ਕੀਮਤੀ ਜਾਇਦਾਦ ਆਪਣੇ ਭਰਾ ਵਿਕਾਸ ਕੋਹਲੀ ਦੇ ਨਾਂ ਕੀਤੀ ਗੁਰੂਗ੍ਰਾਮ – ਭਾਰਤ ਦੇ ਸਾਬਕਾ ਕਪਤਾਨ ਅਤੇ ਸਿਤਾਰਾ ਖਿਡਾਰੀ ਵਿਰਾਟ ਕੋਹਲੀ ਨੇ ਆਪਣੀ ਗੁਰੂਗ੍ਰਾਮ ਵਿਖੇ ਸਥਿਤ ਜਾਇਦਾਦ ਆਪਣੇ ਭਰਾ ਵਿਕਾਸ ਕੋਹਲੀ ਦੇ ਨਾਂ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਇਦਾਦ ਕਾਫ਼ੀ ਕੀਮਤੀ ਮੰਨੀ ਜਾ ਰਹੀ ਹੈ ਅਤੇ ਕੋਹਲੀ ਪਰਿਵਾਰ ਦੀ ਮੁੱਖ…

Read More

CM Yogi’s stern warning to those who harass girls — “Try eve-teasing only if you’re ready to get a ticket to Yamaraj.”

ਧੀਆਂ ਨਾਲ ਛੇੜਖਾਨੀ ਕਰਨ ਵਾਲਿਆਂ ਲਈ CM ਯੋਗੀ ਦਾ ਸਖ਼ਤ ਸੁਨੇਹਾ — “ਯਮਰਾਜ ਤੋਂ ਟਿਕਟ ਕਟਵਾਉਣੀ ਹੋਵੇ ਤਾਂ ਕਰਕੇ ਵੇਖ ਲਵੋ ਛੇੜਖਾਨੀ” ਲਖਨਊ – ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮਹਿਲਾ ਸੁਰੱਖਿਆ ਬਾਰੇ ਇਕ ਤਿੱਖਾ ਸੁਨੇਹਾ ਦਿੰਦਿਆਂ ਕਿਹਾ ਹੈ ਕਿ ਜੇ ਕਿਸੇ ਨੂੰ ਯਮਰਾਜ ਤੋਂ ਟਿਕਟ ਕਟਵਾਉਣੀ ਹੋਵੇ ਤਾਂ ਸੜਕ ’ਤੇ ਚੱਲਦੀ ਕਿਸੇ…

Read More

AAP’s Rajinder Gupta elected unopposed as Rajya Sabha member.

ਆਪ ਦੇ ਰਾਜਿੰਦਰ ਗੁਪਤਾ ਬਿਨਾਂ ਮੁਕਾਬਲਾ ਚੁਣੇ ਗਏ ਰਾਜ ਸਭਾ ਮੈਂਬਰ ਚੰਡੀਗੜ੍ਹ – ਆਮ ਆਦਮੀ ਪਾਰਟੀ (AAP) ਦੇ ਨੇਤਾ ਰਾਜਿੰਦਰ ਗੁਪਤਾ ਨੂੰ ਪੰਜਾਬ ਤੋਂ ਰਾਜ ਸਭਾ ਦਾ ਮੈਂਬਰ ਬਿਨਾਂ ਕਿਸੇ ਮੁਕਾਬਲੇ ਦੇ ਚੁਣਿਆ ਗਿਆ ਹੈ। ਉਨ੍ਹਾਂ ਦੀ ਚੋਣ ਨੋਟੀਫਿਕੇਸ਼ਨ ਅੱਜ ਜਾਰੀ ਕਰ ਦਿੱਤੀ ਗਈ। ਗੁਪਤਾ ਦੇ ਖ਼ਿਲਾਫ਼ ਕਿਸੇ ਹੋਰ ਉਮੀਦਵਾਰ ਨੇ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ…

Read More

All 16 ministers of the Gujarat government resign; CM Bhupendra Patel to submit resignations to the Governor soon.

ਗੁਜਰਾਤ ਸਰਕਾਰ ਦੇ ਸਾਰੇ 16 ਮੰਤਰੀਆਂ ਨੇ ਦਿੱਤਾ ਅਸਤੀਫ਼ਾ, CM ਭੂਪੇਂਦਰ ਪਟੇਲ ਜਲਦ ਰਾਜਪਾਲ ਨੂੰ ਸੌਂਪਣਗੇ ਅਸਤੀਫ਼ੇ ਗਾਂਧੀਨਗਰ – ਗੁਜਰਾਤ ਦੀ ਰਾਜਨੀਤੀ ਵਿੱਚ ਵੱਡਾ ਹੜਕਾ ਮੱਚ ਗਿਆ ਹੈ ਜਦੋਂ ਰਾਜ ਸਰਕਾਰ ਦੇ ਸਾਰੇ 16 ਮੰਤਰੀਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮੁੱਖ ਮੰਤਰੀ ਭੂਪੇਂਦਰ ਪਟੇਲ ਜਲਦ ਹੀ ਇਹ ਅਸਤੀਫ਼ੇ ਰਾਜਪਾਲ ਨੂੰ ਸੌਂਪਣਗੇ। ਸਰੋਤਾਂ…

Read More