Major Shock to Akali Dal Waris Punjab – Nihal Singh Wala Team Resigns Collectively
ਅਕਾਲੀ ਦਲ ਵਾਰਿਸ ਪੰਜਾਬ ਨੂੰ ਵੱਡਾ ਝਟਕਾ – ਨਿਹਾਲ ਸਿੰਘ ਵਾਲਾ ਟੀਮ ਵੱਲੋਂ ਸਮੂਹਿਕ ਅਸਤੀਫ਼ੇ 06 ਜਨਵਰੀ 2026, ਮੋਗਾ – ਅਕਾਲੀ ਦਲ ਵਾਰਿਸ ਪੰਜਾਬ ਨੂੰ ਵੱਡਾ ਰਾਜਨੀਤਿਕ ਝਟਕਾ ਲੱਗਾ ਹੈ। ਨਿਹਾਲ ਸਿੰਘ ਵਾਲਾ (ਜ਼ਿਲ੍ਹਾ ਮੋਗਾ) ਦੀ ਟੀਮ ਨੇ ਪਾਰਟੀ ਤੋਂ ਸਮੂਹਿਕ ਅਸਤੀਫ਼ੇ ਦਿੱਤੇ ਹਨ। ਇਸ ਵਿੱਚ 12 ਬਲਾਕ ਕਾਰਜਕਾਰੀ ਕਮੇਟੀ ਮੈਂਬਰਾਂ ਅਤੇ 28 ਪਿੰਡਾਂ ਦੇ…

