Jathedar Gargaj’s Reply to CM Bhagwant Mann: ‘Accountable Only to Panth, Not Govt – Panth Will Handle Panth’s Work, Bow to Panth Not Governments’ – Sharp Response on Golak Row
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ CM ਭਗਵੰਤ ਮਾਨ ਨੂੰ ਤਿੱਖਾ ਜਵਾਬ: ‘ਮੈਂ ਸਿਰਫ਼ ਪੰਥ ਨੂੰ ਜਵਾਬਦੇਹ ਹਾਂ, ਸਰਕਾਰ ਨੂੰ ਨਹੀਂ – ਪੰਥ ਨੇ ਕੰਮ ਕੀਤੇ ਤਾਂ ਪੰਥ ਹੀ ਕਰੇਗਾ, ਪੰਥ ਅੱਗੇ ਹਜ਼ਾਰ ਵਾਰ ਝੁਕਾਂਗਾ ਸਰਕਾਰਾਂ ਅੱਗੇ ਨਹੀਂ’ 21 ਨਵੰਬਰ 2025, ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ…

