CM Bhagwant Mann to hold high-level meeting on flood relief works at his residence tomorrow (Friday).

CM ਭਗਵੰਤ ਮਾਨ ਭਲਕੇ ਸ਼ੁੱਕਰਵਾਰ ਨੂੰ ਆਪਣੀ ਰਿਹਾਇਸ਼ ‘ਤੇ ਹੜ੍ਹ ਰਾਹਤ ਕਾਰਜਾਂ ਲਈ ਹਾਈ ਲੈਵਲ ਮੀਟਿੰਗ ਕਰਨਗੇ ਚੰਡੀਗੜ੍ਹ, 11 ਸਤੰਬਰ 2025 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਸ਼ੁੱਕਰਵਾਰ ਨੂੰ ਆਪਣੀ ਅਧਿਕਾਰਕ ਰਿਹਾਇਸ਼ ‘ਤੇ ਹੜ੍ਹ ਰਾਹਤ ਕਾਰਜਾਂ ਸਬੰਧੀ ਇੱਕ ਹਾਈ ਲੈਵਲ ਮੀਟਿੰਗ ਕਰਨਗੇ। ਇਸ ਮੀਟਿੰਗ ਵਿੱਚ ਸੈਕਟਰੀਆਂ ਅਤੇ ਚੀਫ਼ ਸੈਕਟਰੀ ਮੌਜੂਦ ਰਹਿਣਗੇ, ਜਦਕਿ ਜ਼ਿਲ੍ਹਿਆਂ ਦੇ…

Read More

In Patiala jail, Sandeep Singh Sunny attacks ex-DSP with rod; Inderjit Singh and Gurbachan Singh injured.

ਪਟਿਆਲਾ ਜੇਲ੍ਹ ‘ਚ ਸੰਦੀਪ ਸਿੰਘ ਸੰਨੀ ਨੇ ਸਾਬਕਾ DSP ‘ਤੇ ਰਾਡ ਨਾਲ ਹਮਲਾ, ਇੰਦਰਜੀਤ ਸਿੰਘ ਤੇ ਗੁਰਬਚਨ ਸਿੰਘ ਜ਼ਖ਼ਮੀ ਪਟਿਆਲਾ, 10 ਸਤੰਬਰ 2025 ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਅੱਜ ਦੁਪਹਿਰ 12 ਵਜੇ ਦੇ ਕਰੀਬ ਇੱਕ ਗੰਭੀਰ ਘਟਨਾ ਸਾਹਮਣੇ ਆਈ। ਹਵਾਲਾਤੀ ਸੰਦੀਪ ਸਿੰਘ ਸੰਨੀ, ਜੋ ਸੂਰੀ ਕਤਲ ਕਾਂਡ ਮਾਮਲੇ ‘ਚ ਸਜ਼ਾ ਕੱਟ ਰਿਹਾ ਹੈ, ਨੇ ਸਾਬਕਾ…

Read More

Punjab Cabinet Minister Hardeep Singh Mundian terms PM Modi’s ₹1,600 crore relief package inadequate; PM retorts, “Don’t you understand Hindi?”

ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ PM ਮੋਦੀ ਦੀ ਪੰਜਾਬ ਫੇਰੀ ਦੌਰਾਨ 1600 ਕਰੋੜ ਰਾਹਤ ਪੈਕੇਜ ਨੂੰ ਘੱਟ ਦੱਸਿਆ, PM ਨੇ ਕਿਹਾ- ‘ਕਿਆ ਆਪਕੋ ਹਿੰਦੀ ਸਮਝ ਨਹੀਂ ਲੱਗਤੀ’ ਗੁਰਦਾਸਪੁਰ, 10 ਸਤੰਬਰ 2025 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ, ਜਦੋਂ ਉਨ੍ਹਾਂ ਨੇ ਹੜ੍ਹ ਪ੍ਰਭਾਵਤ ਇਲਾਕਿਆਂ ਲਈ 1600 ਕਰੋੜ ਰੁਪਏ ਦਾ ਰਾਹਤ ਪੈਕੇਜ…

Read More

NIA raids village Bhamri in Sri Hargobindpur; 3 hand grenades found near school, probe launched.

ਸ੍ਰੀ ਹਰਗੋਬਿੰਦਪੁਰ ਦੇ ਪਿੰਡ ਭਾਮੜੀ ‘ਚ NIA ਨੇ ਛਾਪੇਮਾਰੀ ਕੀਤੀ, ਸਕੂਲ ਨੇੜੇ 3 ਹੈਂਡ ਗ੍ਰਨੇਡ ਮਿਲੇ, ਜਾਂਚ ਸ਼ੁਰੂ ਸ੍ਰੀ ਹਰਗੋਬਿੰਦਪੁਰ, 10 ਸਤੰਬਰ 2025 ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭਾਮੜੀ ਵਿੱਚ ਇੱਕ ਵੱਡੀ ਛਾਪੇਮਾਰੀ ਕੀਤੀ। ਇਸ ਦੌਰਾਨ ਪਬਲਿਕ ਸਕੂਲ ਦੇ ਨੇੜੇ ਇੱਕ ਖ਼ਾਲੀ ਪਏ ਪਲਾਟ ਵਿਚੋਂ 3 ਹੈਂਡ ਗ੍ਰਨੇਡ ਬਰਾਮਦ ਹੋਏ।…

Read More

MLA Manjinder Singh Lalpura among 8 arrested in Khadoor Sahib over 2013 incident of Dalit girl assault.

ਖਡੂਰ ਸਾਹਿਬ ਤੋਂ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ 8 ਮੁਲਜ਼ਮ ਗ੍ਰਿਫ਼ਤਾਰ, 2013 ਦੇ ਉਸਮਾ ਕਾਂਡ ਮਾਮਲੇ ‘ਚ ਦਲਿਤ ਕੁੜੀ ਨਾਲ ਕੁੱਟਮਾਰ ਦੀ ਕਾਰਵਾਈ ਖਡੂਰ ਸਾਹਿਬ, 10 ਸਤੰਬਰ 2025 ਤਰਨ ਤਾਰਨ ਦੀ ਅਦਾਲਤ ਨੇ 2013 ਦੇ ਉਸਮਾ ਕਾਂਡ ਸਬੰਧੀ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ‘ਆਪ’ (ਆਮ ਆਦਮੀ ਪਾਰਟੀ) ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ…

Read More

PM Modi announces ₹1,600 crore relief package for Punjab; ₹2 lakh for deceased, ₹50,000 for injured.

PM ਮੋਦੀ ਨੇ ਪੰਜਾਬ ਲਈ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਐਲਾਨਿਆ, ਮ੍ਰਿਤਕਾਂ ਨੂੰ 2 ਲੱਖ, ਜ਼ਖ਼ਮੀਆਂ ਨੂੰ 50 ਹਜ਼ਾਰ ਗੁਰਦਾਸਪੁਰ, 9 ਸਤੰਬਰ 2025 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੰਜਾਬ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨ ਮਗਰੋਂ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਐਲਾਨ ਕੀਤਾ। ਇਸ ਪੈਕੇਜ ਹੇਠ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ…

Read More

PM Modi announces ₹1,500 crore relief package for Himachal; ₹2 lakh for deceased, ₹50,000 for injured.

PM ਮੋਦੀ ਨੇ ਹਿਮਾਚਲ ਲਈ 1500 ਕਰੋੜ ਰੁਪਏ ਦਾ ਰਾਹਤ ਪੈਕੇਜ ਐਲਾਨਿਆ, ਮ੍ਰਿਤਕਾਂ ਨੂੰ 2 ਲੱਖ, ਜ਼ਖਮੀਆਂ ਨੂੰ 50 ਹਜ਼ਾਰ ਕਾਂਗੜਾ, 9 ਸਤੰਬਰ 2025 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਹੜ੍ਹ ਅਤੇ ਲੈਂਡਸਲਾਈਡ ਨਾਲ ਪ੍ਰਭਾਵਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨ ਮਗਰੋਂ 1500 ਕਰੋੜ ਰੁਪਏ ਦਾ ਰਾਹਤ ਪੈਕੇਜ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ…

Read More

Nepal PM Oli Resigns, Plans Escape to Dubai; 20 Killed, 400 Injured in Violence

ਨੇਪਾਲ PM ਓਲੀ ਨੇ ਅਸਤੀਫ਼ਾ ਦਿੱਤਾ, ਦੁਬਈ ਭੱਜਣ ਦੀ ਤਿਆਰੀ; ਹਿੰਸਾ ‘ਚ 20 ਮੌਤ, 400 ਜ਼ਖ਼ਮੀ ਕਾਠਮੰਡੂ, 9 ਸਤੰਬਰ 2025 ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਸੋਸ਼ਲ ਮੀਡੀਆ ‘ਤੇ ਪਾਬੰਦੀ ਖਿਲਾਫ਼ ਹੋਏ ਹਿੰਸਕ ਪ੍ਰਦਰਸ਼ਨਾਂ ਦੇ ਦਬਾਅ ‘ਚ ਅੱਜ ਅਸਤੀਫ਼ਾ ਦੇ ਦਿੱਤਾ। ਸੂਤਰਾਂ ਮੁਤਾਬਿਕ, ਓਲੀ ਦੁਬਈ ਭੱਜਣ ਦੀ ਤਿਆਰੀ ‘ਚ ਹਨ, ਜਦੋਂ ਕਿ ਪ੍ਰਦਰਸ਼ਨਕਾਰੀਆਂ…

Read More

Nepal Home Minister Ramesh Lekhak resigns taking moral responsibility after violent incident; 20 dead, 200 injured in protests

ਨੇਪਾਲ ਦੇ ਗ੍ਰਹਿ ਮੰਤਰੀ ਰਮੇਸ਼ ਲੇਖਕ ਨੇ ਹਿੰਸਕ ਘਟਨਾ ਮਗਰੋਂ ਨੈਤਿਕ ਜ਼ਿੰਮੇਵਾਰੀ ਲੈ ਕੇ ਅਸਤੀਫ਼ਾ ਦਿੱਤਾ, ਸੋਸ਼ਲ ਮੀਡੀਆ ਰੋਕ ਖਿਲਾਫ਼ ਸੰਸਦ ਅੱਗੇ 20 ਮੌਤਾਂ, 200 ਜ਼ਖ਼ਮੀ ਕਾਠਮੰਡੂ, 8 ਸਤੰਬਰ 2025 ਨੇਪਾਲ ਦੇ ਗ੍ਰਹਿ ਮੰਤਰੀ ਰਮੇਸ਼ ਲੇਖਕ ਨੇ ਸੋਸ਼ਲ ਮੀਡੀਆ ‘ਤੇ ਪਾਬੰਦੀ ਖਿਲਾਫ਼ ਹੋਏ ਹਿੰਸਕ ਪ੍ਰਦਰਸ਼ਨਾਂ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅੱਜ ਕੈਬਨਿਟ ਮੀਟਿੰਗ ‘ਚ ਅਸਤੀਫ਼ਾ ਸੌਂਪ…

Read More

Mangal Singh dies in tractor-car accident in Ajnala while returning from service.

ਅਜਨਾਲਾ ‘ਚ ਟਰੈਕਟਰ-ਕਾਰ ਹਾਦਸੇ ‘ਚ ਟਰੈਕਟਰ ਚਾਲਕ ਮੰਗਲ ਸਿੰਘ ਦੀ ਮੌਤ, ਧੁੱਸੀ ਬੰਨ੍ਹ ‘ਤੇ ਸੇਵਾ ਨਿਭਾਉਣ ਤੋਂ ਬਾਅਦ ਘਰ ਵਾਪਸ ਜਾ ਰਿਹਾ ਸੀ ਮ੍ਰਿਤਕ ਅਜਨਾਲਾ, 8 ਸਤੰਬਰ 2025 ਅਜਨਾਲਾ ਨੇੜੇ ਬੀਤੀ ਰਾਤ ਇੱਕ ਦਰਦਨਾਕ ਸੜਕ ਹਾਦਸੇ ‘ਚ ਟਰੈਕਟਰ ਚਾਲਕ ਮੰਗਲ ਸਿੰਘ (ਵਾਸੀ ਅੰਮ੍ਰਿਤਸਰ) ਦੀ ਮੌਤ ਹੋ ਗਈ। ਮੰਗਲ ਸਿੰਘ ਧੁੱਸੀ ਬੰਨ੍ਹ ‘ਤੇ ਹੜ੍ਹ ਪੀੜਤਾਂ ਲਈ…

Read More