Guru Tegh Bahadur Ji 350th Shaheedi: Damdami Taksal Starts Grand Guru Ka Langar at Gurdwara Sis Ganj Sahib – Continuous Langar 21-25 Nov, Rakab Ganj Sahib on 26th

ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸਮਾਗਮ: ਦਮਦਮੀ ਟਕਸਾਲ ਨੇ ਸੀਸ ਗੰਜ ਸਾਹਿਬ ਵਿਖੇ ਮਹਾਨ ਗੁਰੂ ਕੇ ਲੰਗਰ ਸ਼ੁਰੂ ਕੀਤੇ – 21 ਤੋਂ 25 ਨਵੰਬਰ ਤੱਕ ਲਗਾਤਾਰ ਲੰਗਰ, 26 ਨੂੰ ਰਕਾਬ ਗੰਜ ਸਾਹਿਬ ਵਿਖੇ 21 ਨਵੰਬਰ 2025, ਦਿੱਲੀ – “ਹਿੰਦ ਦੀ ਚਾਦਰ” ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਮਤੀ ਦਾਸ ਜੀ, ਭਾਈ…

Read More

Raagi Bhai Ram Singh Ji passes away; Damdami Taksal expresses condolences to the family.

ਰਾਗੀ ਭਾਈ ਰਾਮ ਸਿੰਘ ਜੀ ਅਕਾਲ ਚਲਾਣਾ ਕਰ ਗਏ: ਦਮਦਮੀ ਟਕਸਾਲ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅੰਮ੍ਰਿਤਸਰ, 12 ਅਕਤੂਬਰ 2025: ਸਤਿਕਾਰਯੋਗ ਰਾਗੀ ਭਾਈ ਰਾਮ ਸਿੰਘ ਜੀ ਅੱਜ ਅਕਾਲ ਚਲਾਣਾ ਕਰ ਗਏ ਹਨ। ਭਾਈ ਜੀ ਦਮਦਮੀ ਟਕਸਾਲ ਦੇ ਪੁਰਾਣੇ ਵਿਦਿਆਰਥੀ ਸਨ ਅਤੇ ਸੰਤ ਬਾਬਾ ਗੁਰਬਚਨ ਸਿੰਘ ਜੀ (12ਵੇਂ ਮੁਖੀ) ਦੇ ਸਮੇਂ ਜਥੇਬੰਦੀ ਵਿੱਚ ਸ਼ਾਮਲ ਹੋਏ।…

Read More

Damdami Taksal Denies Rumors of Meeting with Sukhbir Badal

ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਦੀ ਕੋਈ ਮੀਟਿੰਗ ਨਹੀਂ ਹੋਈ ਸੁਖਬੀਰ ਸਿੰਘ ਬਾਦਲ ਨਾਲ, ਸੰਗਤਾਂ ਅਫਵਾਹਾ ਤੋਂ ਸੁਚੇਤ ਰਹਿਣ: ਦਮਦਮੀ ਟਕਸਾਲ ਮਹਿਤਾ (5 ਜੂਨ, 2025): ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ…

Read More

SGPC Delegation Led by Advocate Dhami Meets Baba Harnam Singh

ਐਡਵੋਕੇਟ ਧਾਮੀ ਦੀ ਅਗਵਾਈ ’ਚ SGPC ਵਫ਼ਦ ਨੇ ਬਾਬਾ ਹਰਨਾਮ ਸਿੰਘ ਨਾਲ ਕੀਤੀ ਮੁਲਾਕਾਤ ਮਹਿਤਾ (2 ਜੂਨ, 2025): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਇੱਕ ਵਫ਼ਦ ਨੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼…

Read More

Damdami Taksal Issues Stern Reprimand to Simranjit Mann

ਦਮਦਮੀ ਟਕਸਾਲ ਵੱਲੋਂ ਸਿਮਰਨਜੀਤ ਮਾਨ ਨੂੰ ਸਖ਼ਤ ਤਾੜਣਾ ਕੀਤਾ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਜਥੇਦਾਰ ਭਾਈ ਸੁਖਦੇਵ ਸਿੰਘ ਨੇ ਏਜੰਸੀਆਂ ਦੀ ਪੈਦਾਇਸ਼ ਅਤੇ ਅਖੌਤੀ ਖਾਲਿਸਤਾਨੀ ਸਿਮਰਨਜੀਤ ਸਿੰਘ ਮਾਨ ਨੂੰ ਸਖਤ ਤਾੜਨਾ ਕਰਦੇ ਹੋਏ ਕਿਹਾ ਕਿ ਸਾਨੂੰ ਮਰਿਆਦਾ ਦਾ ਪਾਠ ਪੜਾਉਣ ਤੋਂ ਪਹਿਲਾਂ ਮਾਨ ਇਹ ਦੱਸੇ ਕਿ ਪਿਛਲੇ 25 ਸਾਲ ਤੋਂ ਪੰਥ ਪ੍ਰਵਾਣਿਤ ਜਥੇਦਾਰਾਂ ਦੇ ਸੰਦੇਸ਼…

Read More

Sant Baba Inderjeet Singh Ji Rakbe Wale Passes Away; Last Rites on May 1

ਸੰਤ ਬਾਬਾ ਇੰਦਰਜੀਤ ਸਿੰਘ ਜੀ ਰਕਬੇ ਵਾਲੇ ਦਾ ਅਕਾਲ ਚਲਾਣਾ, 1 ਮਈ ਨੂੰ ਅੰਤਿਮ ਸਸਕਾਰ ਆਪ ਸੰਗਤਾਂ ਨੂੰ ਦੁਖੀ ਹਿਰਦੇ ਦੁਆਰਾ ਬੇਨਤੀ ਕੀਤੀ ਜਾਂਦੀ ਹੈ, ਕਿ ਦਮਦਮੀ ਟਕਸਾਲ ਦੇ ਬਾਰ੍ਹਵੇਂ ਮੁਖੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵਿਦਿਆਰਥੀ, ਤਿਆਗ ਵੈਰਾਗ ਦੀ ਮੂਰਤਿ , ਮਹਾਂਨ ਵਿਦਵਾਨ ਸੰਤ ਬਾਬਾ ਇੰਦਰਜੀਤ ਸਿੰਘ ਜੀ ਰਕਬੇ ਵਾਲੇ…

Read More

“Damdami Taksal Calls Panthic Gathering at Anandpur Sahib on March 14”

ਦਮਦਮੀ ਟਕਸਾਲ ਨੇ 14 ਮਾਰਚ ਨੂੰ ਅਨੰਦਪੁਰ ਸਾਹਿਬ ਵਿਖੇ ਸੱਦਿਆ ਪੰਥਕ ਇਕੱਠ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਨੇ 14 ਮਾਰਚ 2025 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਥਕ ਇਕੱਠ ਸੱਦਿਆ ਹੈ। ਇਹ ਇਕੱਠ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਹਿਬ, ਪੰਜ ਪਿਆਰਾ ਪਾਰਕ ਦੇ ਸਾਹਮਣੇ, ਸ਼੍ਰੀ ਅਨੰਦਪੁਰ ਸਾਹਿਬ ਵਿੱਚ ਹੋਵੇਗਾ। ਇਸ ਦਾ ਮੁੱਖ ਉਦੇਸ਼…

Read More

Damdami Taksal chief Sant Giani Harnam Singh Khalsa honored with a gold medal by Sikh congregations in America.

ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਅਮਰੀਕਾ ਦੀਆਂ ਸਿੱਖ ਸੰਗਤਾਂ ਵੱਲੋਂ ਗੋਲਡ ਮੈਡਲ ਨਾਲ਼ ਸਨਮਾਨਿਤ। ਅਮਰੀਕਾ ਦੀਆਂ ਸਿੱਖ ਸੰਗਤਾਂ ਨੇ ਦਮਦਮੀ ਟਕਸਾਲ ਦੇ ਮੁਖੀ ਦੁਆਰਾ ਭਾਰਤ ’ਚ ਨਿਭਾਏ ਗਏ ਵਡੇਰੇ ਪੰਥਕ ਕਾਰਜਾਂ ਲਈ ਕੀਤੀ ਸ਼ਲਾਘਾ। ਚੌਕ ਮਹਿਤਾ / ਰੀਵਰਸਾਈਡ (ਕੈਲੇਫੋਰਨੀਆ) ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ…

Read More