4 Himachal Police Personnel Suspended After Liquor Purchase Video Goes Viral; Were in Chandigarh for CM Sukhu’s Security

ਹਿਮਾਚਲ ਦੇ 4 ਪੁਲਿਸ ਮੁਲਾਜ਼ਮ ਮੁਅੱਤਲ, ਠੇਕੇ ’ਤੇ ਸ਼ਰਾਬ ਖਰੀਦਣ ਦੀ ਵੀਡੀਓ ਵਾਇਰਲ, ਸੀ.ਐਮ. ਸੁੱਖ ਲਈ ਚੰਡੀਗੜ੍ਹ ਗਏ ਸਨ ਸੋਲਨ, 2 ਅਗਸਤ 2025 ਹਿਮਾਚਲ ਪ੍ਰਦੇਸ਼ ਦੇ ਸੋਲਨ ’ਚ 4 ਪੁਲਿਸ ਮੁਲਾਜ਼ਮਾਂ, ਜਿਨ੍ਹਾਂ ’ਚ ਇਕ ਸਬ-ਇੰਸਪੈਕਟਰ ਸਮੇਤ 3 ਕਾਂਸਟੇਬਲ ਸ਼ਾਮਿਲ ਹਨ, ਨੂੰ ਵਰਦੀ ’ਚ ਸ਼ਰਾਬ ਖਰੀਦਣ ਦੀ ਵੀਡੀਓ ਵਾਇਰਲ ਹੋਣ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ।…

Read More